Happy Raksha Bandhan ਪੰਜਾਬੀ Status 2017

1
115
views
source-whatsappstatus77.in

Happy Raksha Bandhan Status

 

FOR BROTHER

ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਣ ਲਈ, ਮੈਨੂੰ ਏਨਾਂ ਪਿਆਰ ਦੇਣ ਲਈ, ਰੱਬ ਕਰੇ ਆਪਣਾ ਪਿਆਰ ਬਣਿਆ ਰਹੇ

ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰਾਖੀ

ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ, ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ.. ਹੈਪੀ ਰੱਖੜੀ

ਦੋਸਤ ਆਉਂਦੇ ਤੇ ਜਾਂਦੇ ਰਹਿੰਦੇ ਹਨ, ਪਰ ਤੂੰ ਮੇਰਾ ਭਰਾ ਹੈ ਤੇ ਸਦਾ ਮੇਰੀ ਜ਼ਿੰਦਗੀ ‘ਚ ਰਹੇਗਾ…ਹੈਪੀ ਰਾਖੀ

ਮੈਂ ਇਸ Time ਤੁਹਾਨੂੰ ਬਹੁਤ Miss ਕਰ ਰਹੀ ਹਾਂ ਮੇਰੇ ਵੀਰ, ਕਿਉਂਕਿ ਤੁਸੀਂ ਮੇਰੇ ਦੇਸ਼ ਤੋਂ ਬਹੁਤ ਦੂਰ ਬੈਠੇ ਹੋ,  ਮੇਰੀਆਂ ਦੁਆਵਾਂ ਤੇ ਪਿਆਰ ਹਮੇਸ਼ਾ ਤੁਹਾਡੇ ਨਾਲ ਹੈ.. ਹੈਪੀ ਰਾਖੀ ਵੀਰ ਜੀ

ਰੱਖੜੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ

ਵੀਰਾ ਹੋਵੇ ਤਾਂ ਤੇਰੇ ਵਰਗਾ… ਜੋ ਆਪਣੀ ਭੈਣ ਨੂੰ ਏਨਾਂ ਪਿਆਰ ਕਰਦਾ

FOR SISTER

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..

ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰਾਖੀ ਪਿਆਰੀ ਭੈਣ

ਰਾਖੀ ਤਾਂ ਬੱਸ ਇੱਕ ਬਹਾਨਾ ਹੈ, ਭੈਣ ਭਰਾ ਦਾ ਪਿਆਰ ਪੁਰਾਣਾ ਹੈ, ਝੂਠੇ ਨੇ ਬਾਕੀ ਸਭ ਰਿਸ਼ਤੇ, ਬੱਸ ਇਹੀ ਰਿਸ਼ਤਾ ਨਿਭਾਉਣਾ ਹੈ

ਰੱਖੜੀ ਦਾ ਤਿਉਹਾਰ ਸੀ, ਭਰਾ ਰੱਖੜੀ ਬਣਵਾਉਣ ਨੂੰ ਤਿਆਰ ਸੀ, ਭਰਾ ਕਹਿੰਦਾ ਹੁਣ ਤਾਂ ਰੱਖੜੀ ਗੁੱਟ ਤੇ ਸਜਾ ਦੋ, ਭੈਣ ਕਹਿੰਦੀ ਬਾਂਹ ਪਿੱਛੇ ਕੋਰ ਤੇ ਪਹਿਲਾਂ 2000-2000 ਦੇ ਨੋਟ ਫੜਾ ਦੋ

ਭੈਣ ਮੇਰੀਏ ਤੈਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ

ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.

ਰੱਖੜੀ ਦੀ ਸੱਭ ਨੂੰ ਵਧਾਈ ਹੋਵੇ ਜੀ ਰੱਬ ਤੁਹਾਨੂੰ ਖੁਸ਼ ਰੱਖੇ

1 COMMENT

LEAVE A REPLY

Please enter your comment!
Please enter your name here